ਹਰਦੇਵ ਸਿੰਘ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ

ਧੂਰੀ, 31 ਮਈ (ਮਹੇਸ਼ ਜਿੰਦਲ) ਉਦਯੋਗਪਤੀ ਸ: ਗੁਰਬਖਸ਼ ਸਿੰਘ ਗੁੱਡੂ ਸਾਬਕਾ ਜਿਲਾ ਪ੍ਰਧਾਨ ਕਾਂਗਰਸ ਕਮੇਟੀ ਅਤੇ ਸ: ਗੁਰਤੇਜ ਸਿੰਘ ਤੇਜੀ ਦੇ ਸਤਿਕਾਰਯੋਗ ਪਿਤਾ ਸ: ਹਰਦੇਵ ਸਿੰਘ ਜੀ ਨਮਿੱਤ ਸਰਧਾਂਜਲੀ ਸਮਾਗਮ ਸਥਾਨਕ ਸ੍ਰੀ ਸਨਾਤਨ ਧਰਮ ਸਭਾ ਆਸ਼ਰਮ ਵਿਖੇ ਸੰਪੰਨ ਹੋਇਆ। ਇਸ ਮੌਕੇ ’ਤੇ ਜਿੱਥੇ ਵੱਖ ਵੱਖ ਰਾਜਸੀ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਸ: ਹਰਦੇਵ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਉਥੇ ਆਲ ਇੰਡੀਆ ਅੱਤਵਾਦੀ ਵਿਰੋਧੀ ਫਰੰਟ ਦੇ ਚੇਅਰਮੈਨ ਸ: ਮਨਜਿੰਦਰਜੀਤ ਸਿੰਘ ਬਿੱਟਾ, ਵਿਧਾਇਕ ਦਲਵੀਰ ਸਿੰਘ ਗੋਲਡੀ , ਜਸਵਿੰਦਰ ਸਿੰਘ ਪ੍ਰਧਾਨ, ਵਿਧਾਇਕ ਅਮਰੀਕ ਸਿੰਘ ਸਮਰਾਲਾ, ਰਾਈਸੀਲਾ ਗਰੁੱਪ ਦੇ ਚੇਅਰਮੈਨ ਡਾ: ਏ.ਆਰ.ਸ਼ਰਮਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ: ਧਨਵੰਤ ਸਿੰਘ, ਰਾਜ ਕੁਮਾਰ ਓ.ਐਸ.ਡੀ.ਬੀਬੀ ਭੱਠਲ, ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ: ਹਰੀ ਸਿੰਘ, ਆਪ ਆਗੂ ਜਸਵੀਰ ਸਿੰਘ ਜੱਸੀ ਸੇਖੋਂ, ਜਿਲਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ, ਹਰਦੀਪ ਸਿੰਘ ਸੋਢੀ ਫਿੰਨਲੈਂਡ, ਡਾਇਰੈਕਟਰ ਵਿਜੇ ਗੋਇਲ, ਸੁਰਿੰਦਰਪਾਲ ਸਿੰਘ ਸੀਬੀਆ ਸਾਬਕਾ ਵਿਧਾਇਕ , ਠਾਕੁਰ ਫਲੇਲ ਅੋ ਐਸ ਡੀ ਮਹਿਬੂਬਾ ਮੁਕਤੀ , ਮੁਵੀਰ ਮਲਕ ਪ੍ਰਧਾਨ ਪੰਚਾਇਤ ,ਸੰਤ ਹਰਪਾਲ ਦਾਸ ਡੇਰਾ ਇਮਾਮਗੜ , ਬੀਬੀ ਹਰਪ੍ਰੀਤ ਕੋਰ ਬਰਨਾਲਾ , ਅਜੀਤ ਸਿੰਘ ਚੰਦੂਰਾਹੀਆਂ ਸੂਚਨਾ ਕਮਿਨਸਰ , ਰਜਿੰਦਰ ਸਿੰਘ ਕਾਂਝਲਾ ,ਜੇਪਾਲ ਸਿੰਘ ਮੰਡੀਆਂ , ਭੂਪਿੰਦਰ ਸਿੰਘ ਭਲਵਾਨ , ਲਖਵੀਰ ਸਿੰਘ ਬਮਾਲ ਬਲਾਕ ਪ੍ਰਧਾਨ , ਕਾਂਗਰਸੀ ਆਗੂ ਜਸਵੀਰ ਸਿੰਘ , ਸਵਰਨ ਸਿੰਘ ਦਸਮੇਸ ਕੰਬਇਨ , ਵਿਨੋਦ ਕਾਲੀਆਂ ਕਾਂਗਰਸੀ ਆਗੂ ਗੁਰਦਾਸਪੁਰ , ਮਨਜੀਤ ਸਿੰਘ ਬਖਸੀ , ਬੰਤ ਸਿੰਘ ਧੂਰੀ ਬੱਸ ਸਰਵਿਸ , ਮਿੱਠੂ ਲੱਡਾ , ਹਰਪ੍ਰੀਤ ਸਿੰਘ ਧਿਮਾਨ , ਪੁਸਪਿੰਦਰ ਅੱਤਰੀ , ਅਸਵਨੀ ਧੀਰ , ਸਰਬਜੀਤ ਸਿੰਘ ਰੜ, ਗਿਆਨ ਸਿੰਘ ਦਿਓਸੀ, ਰਤਨ ਸਿੰਗਲਾ, ਪ੍ਰਦੀਪ ਸਿੰਗਲਾ, ਭਰਪੂਰ ਸਿੰਘ ਬੇਨੜਾ, ਡਾ: ਇੰਦਰਜੀਤ, ਬਿ੍ਰਜ ਭੂਸ਼ਨ ਬਾਂਸਲ, ਜੈਪਾਲ ਮੰਡੀਆਂ, ਹਰਦੀਪ ਸਿੰਘ ਨੰਨੜੇ, ਬਲਵਿੰਦਰ ਸਿੰਘ ਬਿੱਲੂ ਪ੍ਰਧਾਨ, ਜਗਤਾਰ ਸਮਰਾ ਪ੍ਰਧਾਨ, ਭਗਵੰਤ ਸਿੰਘ ਟੀਟੂ ਸਮੇਤ ਵੱਖ ਵੱਖ ਰਾਜਸੀ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੇ ਆਗੂ, ਪਤਵੰਤੇ, ਪਿੰਡਾਂ ਦੇ ਸਰਪੰਚ, ਪੰਚ ਸਮੇਤ ਰਾਮਗੜੀਆ ਬਰਾਦਰੀ ਦੇ ਆਗੂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਫੋਟੋ ਕੈਪਸ਼ਨ : ਹਰਦੇਵ ਸਿੰਘ ਜੀ ਦੇ ਸਰਧਾਂਜਲੀ ਸਮਾਗਮ ਦਾ ਦਿ੍ਰਸ਼।