ਹਰੀ ਸਿੰਘ ਨੇ ਵਧੀਆਂ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ

ਧੂਰੀ 31 ਮਈ (ਮਹੇਸ਼ ਜਿੰਦਲ ) ਧੂਰੀ ਹਲਕੇ ਤ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ ਹਰੀ ਸਿੰਘ ਵੱਲੋ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਢਢਗਲ ਖੇੜੀ ਦੇ 10 ਅਤੇ 12 ਕਲਾਸ ਵਿੱਚ’ ਵਧੀਆਂ ਪੂਜੀਸਨਾਂ ਹਾਸਲ ਕਰਨ ਵਾਲੇ ਵੀਦੀਆਰਥੀਆਂ ਦਾ ਟਰਾਫੀਆਂ ਨਾਲ ਵਿਸੇਸ ਸਨਮਾਨ ਕੀਤਾ ਗਿਆ । ਇਸ ਮ’ਕੇ ਸ ਹਰੀ ਸਿੰਘ ਨੇ ਵਧੀਆਂ ਅੰਕ ਲੈਣ ਵਾਲੇ ਵੀਦੀਆਰਥੀਆਂ ਨੂੰ ਜਿੱਥੇ ਮੂਬਾਰਕਾ ਦਿੱਤੀਆਂ ਉਥੇ ਹੀ ਫੂਟਵਾਲ ਦੇ ਖੇੇਡ ਵਿੱਚ ਸਟੇਟ ਪੱਧਰ ਤੇ ਖੇਡਣ ਵਾਲੀਆਂ ਲੜਕੀਆਂ ਦਾ ਵਿਸੇਸ ਸਨਮਾਨ ਕੀਤਾ ਗਿਆ ਅਤੇ ਊਨਾਂ ਕਿਹਾ ਕਿ ਪੜਾਈ ਦੇ ਨਾਲ ਨਾਲ ਵੀਦੀਆਰਥੀਆਂ ਨੂੰ ਖੇਡਾਂ ਵੱਲ ਵੀ ਜੂੜਨਾ ਚਾਹੀਦਾ ਹੈ ।ਇਸ ਮੋਕੇ ਸਕੂਲ ਸਟਾਫ ਤ’ ਇਲਾਵਾ ਸੁਰਜੀਤ ਸਿੰਘ ਬਲਾਕ ਸੰਮਤੀ ਮੈਂਬਰ , ਮਨਪ੍ਰੀਤ ਸਿੰਘ ਨੰਬਰਦਾਰ , ਦਿਵਾਨ ਸਿੰਘ ਅਤੇ ਜਗਜੀਤ ਸਿੰਘ , ਬਲਜੀਤ ਸਿੰਘ , ਬਲਵੀਰ ਸਿੰਘ , ਗੁਰਮੇਲ ਸਿੰਘ , ਹਰਜਿੰਦਰ ਸਿੰਘ ਆਦਿ ਹਾਜ਼ਰ ਸਨ ।

 

ਕੈਪਸਨ- ਸਕੂਲੀ ਵਿਦਿਆਰਥੀਆਂ ਦੇ ਸਨਮਾਨ ਦਾ ਦਿ੍ਰਸ