ਸਮਾਜਸੇਵੀ ਸੁਰੇਸ਼ ਬਾਂਸਲ ਨੂੰ ਗਹਿਰਾ ਸਦਮਾ, ਮਾਤਾ ਦਾ ਦੇਹਾਂਤ

ਧੂੂਰੀ,6 ਅਪ੍ਰੈਲ (ਮਹੇਸ਼) ਸਮਾਜਸੇਵਕ ਸੁਰੇਸ਼ ਬਾਂਸਲ, ਬਾਂਸਲ ਸਵੀਟਸ ਵਾਲੇ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਬੀਤੇ ਦਿਨੀਂ ਉਹਨਾਂ ਦੇ ਮਾਤਾ ਸ਼੍ਰੀਮਤੀ ਦੇਵਕੀ ਦੇਵੀ ਸਵਰਗਵਾਸ ਹੋ ਗਏ। ਸ਼੍ਰੀਮਤੀ ਦੇਵਕੀ ਦੇਵੀ ਦੀ ਮੌਤ `ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਨਗਰ ਕੌਂਸਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਖੱਤਰੀ ਸਭਾ ਪੰਜਾਬ ਦੇ ਚੇਅਰਮੈਨ ਚੌਧਰੀ ਸ਼ਿਵ ਲਾਲ,ਪ੍ਰਧਾਨ ਸਿਵ ਕੁਮਾਰ, ਅਸੋਕ ਸਿੰਗਲਾ, ਬਲਰਾਮ ਚੌਧਰੀ ਪ੍ਰਧਾਨ ਧੂਰੀ ਇਕਾਈ, ਤਰਸੇਮ ਵਰਮਾਂ ਚੇਅਰਮੈਨ ਆਲ ਇੰਡੀਆ ਐਂਟੀ ਕੁਰੱਪਸ਼ਨ ਬੋਰਡ, ਸਮਾਜਸੇਵੀ ਮਹਾਸ਼ਾ ਪ੍ਰਤੀਗਿਆ ਪਾਲ, ਵਰਿੰਦਰ ਕੁਮਾਰ ਆਰੀਆ ਪ੍ਰਧਾਨ ਆਰੀਆ ਸਮਾਜ, ਮਨਜੀਤ ਸਿੰਘ ਬਖਸ਼ੀ ਸਾਬਕਾ ਡੀ.ਪੀ.ਆਰ.ਓ, ਤਰਸੇਮ ਮਿੱਤਲ, ਸੰਜੇ ਜਿੰਦਲ, ਅਸ਼ਵਨੀ ਧੀਰ, ਸੰਜੀਵ ਤਾਇਲ, ਸੁਰਿੰਦਰ ਗੋਇਲ ਕੌਂਸਲਰ, ਧਰਮਪਾਲ ਪ੍ਰਧਾਨ ਵਪਾਰ ਮੰਡਲ, ਦਰਸ਼ਨ ਖੁਰਮੀ, ਦਰਸ਼ਨ ਸਦਿਓੜਾ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

ਤਸਵੀਰ:- ਦੇਵਕੀ ਦੇਵੀ ਦੀ ਫਾਈਲ ਫੋਟੋ।