ਵਿਸ਼ਾਲ ਜਾਗਰਣ 7 ਅਪ੍ਰੈਲ ਨੂੰ

ਧੂਰੀ,4 ਅਪ੍ਰੈਲ (ਮਹੇਸ਼) ਸ਼ਿਵ ਭਗਤ ਸਿੱਧ ਬਾਬਾ ਬਾਲਕ ਨਾਥ ਟਰੱਸਟ ਧੂਰੀ ਵੱਲੋ ਸਥਾਨਕ ਕੱਕੜਵਾਲ ਰੋਡ ਧੂਰੀ ਤੇ ਸਥਿਤ ਮੰਦਿਰ ਵਿਖੇ 7 ਅਪ੍ਰੈਲ ਨੂੰ ਰਾਤ 8 ਵਜੇ ਭਗਤ ਵਿਪਨ ਕੁਮਾਰ ਦੀ ਪ੍ਰਧਾਨਗੀ ਹੇਠ ਜਾਗਰਣ ਕਰਵਾਇਆ ਜਾਵੇਗਾ। ਮੰਦਿਰ ਕਮੇਟੀ ਦੇ ਪ੍ਰਧਾਨ ਸੁਨੀਲ ਗੁਪਤਾ ਨੇ ਦਸਿੱਆ ਕਿ ਜਾਗਰਣ ਵਿੱਚ ਭਜਨ ਗਾਇਕ ਵਿਜੈ ਸਿਤਾਰਾ ਅਤੇ ਕਮਲ ਨਾਇਕ ਆਪਣੀ ਪਾਰਟੀ ਸਮੇਤ ਬਾਬਾ ਬਾਲਕ ਨਾਥ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾ ਨੂੰ ਨਿਹਾਲ ਕਰਨਗੇ ।