ਨਹਿਰੂ ਕੇਦਰ ਬਰਨਾਲ਼ਾ ਵੱਲੋ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ

ਬਰਨਾਲ਼ਾ- ਨਹਿਰੂ  ਕੇਦਰ ਬਰਨਾਲ਼ਾ ਵੱਲੋ ਜਿਲਾ ਯੂਥ ਕੌਆਡੀਨੇਟਰ ਸ਼: ਪਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਅਯੌਜਨ ਪਿੰਡ ਵਿਧਾਤੇ ਵਿੰਚ ਕੀਤਾ ਗਿਆ। ਇਸ ਮੌਕੇ ਨਹਿਰੂ ਯੂਵਾ ਕੇਦਰ ਬਰਨਾਲਾ ਵੱਲੋ ਚਲ ਰਹੇ ਸਿਲਾਈ ਸੈਂਟਰ ਦੀ ਸਿਖਿਆਰਥਣਾ ਅਤੇ ਪਿੰਡਵਾਸੀਆਂ ਨੇ ਸਮੁਲਿਅਤ ਕੀਤੀ। ਇਸ ਮੌਕੇ ਸਹੀਦ ਊਧਮ ਸਿੰਘ ਯੂਥ ਵੈਲਫੇਅਰ ਕਲੱਬ ਵਿਧਾਤੇ ਦੇ ਪ੍ਰਧਾਨ ਅਗਰੇਜ ਸਿੰਘ ਨੇ ਕਿਹਾ ਕੀ ਅੱਜ ਦੇ ਸਮਾ ਵਿਚ ਅੋਰਤਾ ਨੂੰ ਅਪਨੇ ਹੱਕਾ ਦੇ ਪ੍ਰਤੀ ਜਾਗਰੁਕ ਹੋਨ ਦੀ ਲੋੜ ਹੈ।ਇਸ ਮੋਕੇ ਸਿਲਾਈ ਟੀਚਰ ਸਰਬਜੀਤ ਕੋਰ, ਕੱਲਬ ਮੈਬਰ ਇਕਬਾਲ ਸਿੰਘ, ਜਗਸੀਰ ਸਿੰਘ, ਸੁਰਜੀਤ ਭੋਲਾ, ਨਹਿਰੂ ਯੁਵਾ ਕੇਂਦਰ ਦੇ ਵੰਲਟੀਅਰ ਗੋਬਿੰਦ ਸਿੰਘ, ਅਕਰਮ ਖਾਂ, ਸੁਖਜਿਂਦਰ ਸਿੰਘ, ਹਾਜਰ ਸਨ ।