ਕਰਜੇ ਦੇ ਸਤਾਏ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਖੁਦਕੁਸ਼ੀ

ਲੁਧਿਆਣਾ, 8 ਮਾਰਚ -ਪਿੰਡ ਚਣਕੋਇਆ ਖੁਰਦ ਤਹਿਸੀਲ ਪਾਇਲ ਲੁਧਿਆਣਾ  ਵਿਖੇ ਕਿਸਾਨ ਜੁਗਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਉਮਰ ਤਕਰੀਬਨ 70 ਸਾਲ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ   ਅੱਜ  ਖੁਦਕੁਸ਼ੀ  ਕਰ ਲਈ I ਦੱਸਿਆ ਜਾ ਰਿਹਾ ਹੈ ਕਿਸਾਨ ਜੁਗਿੰਦਰ ਸਿੰਘ   ਦੇ  ਸਰ ਅੱਠ ਲੱਖ ਰੁਪਏ ਦਾ ਕਰਜ਼ਾ  ਹੈ I