ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।

ਫਿਰੋਜ਼ਪੁਰ 3 ਮਾਰਚ (ਅਸ਼ੋਕ ਭਾਰਦਵਾਜ): ਫਿਰੋਜ਼ਪੁਰ ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਹੈ। ਇਸ ਮੌਕੇ ਨੌਜਵਾਨਾਂ ਨੇ ਮੋਟਰਸਾਈਕਲਾਂ ਤੇ ਢੋਲ ਲੈ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਰੰਗ ਬਿਰੰਗੇ ਰੰਗਾਂ ਨਾਲ ਰੰਗ ਕੇ ਹੋਲੀ ਦੀ ਖੁਸ਼ੀ ਮਨਾਈ ਤੇ ਛੋਟੇ ਬੱਚਿਆਂ ਨੇ ਵੀਂ ਹੋਲੀ ਦਾ ਖੂਬ ਆਨੰਦ ਮਾਣਿਆ ।