ਪੰਚਮੁੱਖੀ ਹਨੁੰਮਾਨ ਮੰਦਰ ਵਿੱਚ ਮਦ ਭਾਗਵਤ ਕਥਾ ਦਾ ਆਰੰਭ ਹੋਇਆ

ਫਿਰੋਜ਼ਪੁਰ 24 ਫਰਵਰੀ (ਅਸ਼ੋਕ ਭਾਰਦਵਾਜ) ਸ਼੍ਰੀ ਸ਼੍ਰੀ 1008 ਮਹਾਂਮਡਲੇਸ਼ਵਰ ਸਵਾਮੀ ਸਤਿਆ ਨੰਦ ਗਿਰੀ ਜੀ ਮਹਾਰਾਜ (ਹਰਿਦੁਆਰ ਵਾਲੇ) ਦੇ ਅਸ਼ੀਰਵਾਦ ਨਾਲ ਪੰਚਮੁੱਖੀ ਹਨੁੰਮਾਨ ਮੰਦਰ ਗੁਰੂ ਹਰ ਸਹਾਏ ਵਿਖੇ ਸ਼੍ਰੀ ਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ। ਇਸ ਕਥਾ ਦਾ ਭੋਗ 28 ਫਰਵਰੀ ਨੂੰ ਪਾਇਆ ਜਾਵੇਗਾ।