ਕਾਂਗਰਸੀ ਆਗੂ ਮਹਾਬੀਰ ਸਿੰਘ ਨੂੰ ਸਦਮਾਂ ਮਾਤਾ ਦਾ ਦਿਹਾਂਤ

ਅਲਗੋਕੋਠੀ 18 ਫਰਵਰੀ (ਹਰਦਿਆਲ ਭੈਣੀ/ਲਖਵਿੰਦਰ ਗੌਲਣ/ਰਿੰਪਲ): ਕਸਬਾ ਅਲਗੋਕੋਠੀ ਦੇ ਸੀਨੀਅਰ ਕਾਂਗਰਸੀ ਆਗੂ ਮਹਾਬੀਰ ਸਿੰਘ ਨੂੰ ਉਸ ਸਮੇ ਭਾਰੀ ਸਦਮਾਂ ਲੱਗਾ ਜਦੋ ਉਨਾਂ ਦੇ ਮਾਤਾ ਕਸ਼ਮੀਰ ਕੋਰ ਜੀ ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ।ਮਹਬੀਰ ਸਿੰਘ ਅਤੇ ਉਨਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆ ਵਿਚ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ,ਹਲਕਾ ਵਿਧਾਇਕ ਸੁੱਖਪਾਲ ਸਿੰਘ ਭੁੱਲਰ,ਅਨੂਪ ਸਿੰਘ ਭੁੱਲਰ,ਸਾਬਕਾ ਚੈਅਰਮੈਨ ਸੁਰਿੰਦਰ ਸਿੰਘ ਆਸਲ,ਰਾਜ ਕੁਮਾਰ ਹਾਂਡਾ ਅਲਗੋਕੋਠੀ,ਬਾਉ ਰਾਮ ਅਲਗੋਕੋਠੀ,ਸੇਵਾ ਸਿੰਘ ਮਗੋਲ ਅਲਗੋਕੋਠੀ,ਸਰਪੰਚ ਬਲਜੀਤ ਸਿੰਘ ਅਲਗੋਕੋਠੀ,ਮਾਸਟਰ ਸਾਹਿਬਗੁਰਿੰਦਰ ਸਿੰਘ ਅਲਗੋਕੋਠੀ,ਲਾਲ ਚੰਦ,ਅੰਗਰੇਜ ਸਿੰਘ ਮਗੋਲ ਅਲਗੋ,ਵਿਜੇ ਹਾਂਡਾ,ਵਿੱਕੀ ਭਲਵਾਨ,ਕੁਲਵੰਤ ਸਿੰਘ ਮਗੋਲ,ਬਲਵਿੰਦਰ ਸਿੰਘ ਨੀਲ,ਕਰਮ ਸਿੰਘ,ਹਰਪਾਲ ਸਿੰਘ ਸਰਪੰਚ ਚੂੰਘ,ਜਸਬੀਰ ਸਿੰਘ ਸੁਰਸਿੰਘ,ਦਲਜੀਤ ਸਿੰਘ ਪੱਪੂ,ਦਰਸ਼ਨ ਸਿੰਘ ਫੋਜੀ,ਸਾਬਕਾ ਸਰਪੰਚ ਮਨਜੀਤ ਸਿੰਘ ਅਲਗੋਕੋਠੀ,ਸੋਨਾ ਸਿੰਘ ਅਲਗੋ ਕੋਠੀ,ਸਰਪੰਚ ਹਰਪਾਲ ਸਿੰਘ ਅਲਗੋਂ ਆਦਿ ਸ਼ਾਮਿਲ ਸਨ।