ਗੁਰਦੁਆਰੇ ਦੀ ਸਥਾਪਨਾ ਦਿਵਸ ਮੋਕੇ ਪ੍ਕਾਸ਼ ਦਿਹਾੜਾ ਮਨਾਇਆ ਗਿਆ।

ਫਿਰੋਜ਼ਪੁਰ 19 ਜਨਵਰੀ  (ਅਸ਼ੋਕ ਭਾਰਦਵਾਜ): ਪਿੰਡ ਇੱਛੇ ਵਾਲਾ ਹਾਕੇ ਵਾਲਾ ਵਿਖੇ ਗੁਰਦੁਆਰੇ ਦੀ ਸਥਾਪਨਾ ਦੇ ਮੋਕੇ ਤੇ ਸਾਲਾਨਾ ਪ੍ਕਾਸ਼ ਦਿਹਾੜਾ  ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਵਿੱਚ ਦੂਰ ਨੇੜੇ ਤੋ ਸੰਗਤਾਂ ਪਹੁੰਚੀਆਂ। ਵੱਖ ਵੱਖ ਢਾਡੀ ਜੱਥਿਆਂ ਵਲੋ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।