ਪੁਰਾਣੀ ਤਹਿਸੀਲ ਕੰਪਲੈਕਸ ਵਿੱਚ ਵਸੀਕਾ ਨਵੀਸ ਅਤੇ ਅਸ਼ਟਾਮ ਫਰੋਸਾਂ ਵੱਲੋਂ ਲੰਗਰ ਲਗਾਇਆ

ਧੂਰੀ,17 ਜਨਵਰੀ (ਮਹੇਸ਼ ਜਿੰਦਲ) ਸਥਾਨਕ ਪੂਰਾਨੀ ਤਹਿਸੀਲ ਕੰਪਲੈਕਸ ਧੂਰੀ ਵਿਖੇ ਵਸੀਕਾ ਨਵੀਸਾਂ ਅਤੇ ਅਸਟਾਮ ਫਰੋਸਾਂ ਵੱਲੋਂ ਸਬਜੀ ਪੂਰੀ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਇਹ ਲੰਗਰ ਇਨ੍ਹਾਂ ਵੱਲੋਂ ਹਰ ਸਾਲ ਜਨਵਰੀ ਦੇ ਮਹਿਨੇ ‘ਚ ਲਗਾਇਆ ਜਾਂਦਾ ਹੈ।ਅਤੇ ਆਂਦੇ-ਜਾਂਦੇ ਰਾਹਗੀਰ ਲੋਕਾਂ ਨੂੰ ਬੈਠ ਕੇ ਲੰਗਰ ਛਕਾਇਆ ਗਿਆ।ਇਸ ਮੌਕੇ ਪਵਨ ਕੁਮਾਰ ਗਰਗ, ਮੁਕੇਸ ਕੁਮਾਰ ਅਸ਼ਟਾਮ ਫਰੋਸ,ਮਹਿੰਦਰ ਪਾਲ ਜਿੰਦਲ ਸੀਨੀਅਰ ਵਸੀਕਾ ਨਵੀਸ,ਮਹੇਸ਼ ਜਿੰਦਲ ਪੱਤਰਕਾਰ,ਜਗਦੀਸ ਚੰਦ ਗਰਗ ਵਸੀਕਾ ਨਵੀਸ, ਸੁਖਰਾਮ ਦਾਸ ਵਕੀਲ, ਚਮਕੌਰ ਸਿੰਘ ਵਸੀਕਾ ਨਵੀਸ, ਭੁਪਿੰਦਰ ਕੁਮਾਰ ਵਸੀਕਾ ਨਵੀਸ, ਦਵਿੰਦਰ ਕੁਮਾਰ ਅਸਟਾਮ ਫਰੋਸ, ਸਾਦੂਰਾਮ ਵਸੀਕਾ ਨਵੀਸ, ਵਿਜੇ ਕੁਮਾਰ, ਹਰਿੰਦਰ ਕੁਮਾਰ, ਰਾਕੇਸ਼ ਕੁਮਾਰ ਬੱਬੂ, ਸੁਰਿੰਦਰ ਕੁਮਾਰ ਅਸਟਾਮ ਫਰੋਸ,ਹੇਮ ਰਾਜ ਅਸਟਾਮ ਫਰੋਸ,ਅਸ਼ਵਨੀ ਗਰਗ, ਪਾਲੀ ਕੁਮਾਰ, ਟਿੰਕੂ, ਦੀਪੂ ਕੁਮਾਰ, ਅਮਨਦੀਪ ਜਿੰਦਲ ਆਦਿ ਹਾਜਰ ਸਨ।