ਸਮਾਜ ਸੇਵੀ ਸੰਸਥਾ ਵੱਲੋਂ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।

ਫਿਰੌਜਪੁਰ 14 ਜਨਵਰੀ (ਅਸ਼ੋਕ ਭਾਰਦਵਾਜ): ਸਮਾਜ ਸੇਵੀ ਮਾਂ ਚਿੰਤਪੁਰਨੀ ਸਮਾਜ ਸੇਵਾ ਦੱਲ ਦੇ ਪ੍ਧਾਨ  ਰਮਨ ਚੋਧਰੀ ਦੀ ਅਗਵਾਈ ਹੇਠ ਲੌਹੜੀ ਦਾ ਤਿੳੁਹਾਰ ਬਿਰਧ ਅਾਸ਼ਰਮ ਰਾਮ ਬਾਗ ਫਿਰੌਜਪੁਰ ਕੈਟ ਵਿੱਚ ਬਜੁਰਗਾ ਨਾਲ ਲੰਗਰ ਲਾ ਕੇ  ਮਨਾਇਅਾ ਗਿਆ  ਤੇ ਸੰਸਥਾ ਦੇ  ਪ੍ਧਾਨ ਰਮਨ ਚੌਧਰੀ ਨੇ ਵਿਸ਼ਵਾਸ ਦਵਾੲਿਅਾ ਕੀ ਅਸੀ ੲਿਸ ਤਰਾ ਤਨ ਮਨ ਅਤੇ  ਧੰਨ ਨਾਲ ਸਮਾਜ ਦੀ ਸੇਵਾ ਕਰਦੇ ਰਹਾਂਗੇ  ।ਇਸ ਮੋਕੇ ਉਹਨਾਂ ਨਾਲ ਸੰਸਥਾ ਦੇ ਮੈਬਰ  ਕੁਲਦੀਪ ਸ਼ਰਮਾ , ਜ਼ਗਦੀਸ ਬਜਾਜ ,ਮੰਗਤ ਰਾਮ,ਅੰਮਿਤ,ਸੰਜੀਵ ,ਵਿੱਕੀ ,ਮੰਗਾ, ਪਵਨ ਚੌਧਰੀ , ਬਲਵਿਦਰ ,ਬੂਟਾ, ਰਜੀਵ ,ਰੀਕੂ ,ਮੁਕੇਸ ,ਗੌਪੀ ,ਰਾਧੇ ਸ਼ਾਮ ਹਾਜਿਰ ਸਨ।