ਸਾਬਕਾ ਚੈਅਰਮੈਨ ਜਰਨੈਲ ਸਿੰਘ ਅਲਗੋਕੋਠੀ ਨੂੰ ਸਦਮਾਂ ਸਹੁਰੇ ਦਾ ਦਿਹਾਂਤ

ਅਲਗੋਕੋਠੀ 2 ਜਨਵਰੀ (ਹਰਦਿਆਲ ਭੈਣੀ) ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਚੈਅਰਮੈਂਨ ਜਰਨੈਲ ਸਿੰਘ ਅਲਗੋਕੋਠੀ ਨੂੰ ਉਸ ਸਮੇਂ ਭਾਰੀ ਸਦਮਾਂ ਲਗਾ ਜੱਦ ਉਨਾਂ ਦੇ ਸਹੁਰਾ ਦਲਬੀਰ ਸਿੰੰਘ ਵਾਸੀ ਪੱਟੀ ਦਾ ਅਚਾਨਕ ਦਿਹਾਂਤ ਹੋ ਗਿਆ।ਇਸ ਮੋਕੇ ,ਚੈਅਰਮੈਨ ਜਰਨੈਲ ਸਿੰਘ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਚ ਸਾਬਕਾ ਹਲਕਾ ਵਿਧਾਇਕ ਪ੍ਰੋ: ਵਿਰਸਾ ਸਿੰਘ ਵਲਟੋਹਾ,ਬੀਬਾ ਪਲਵਿੰਦਰ ਕੋਰ ਵਲਟੋਹਾ,ਗੋਰਵਦੀਪ ਸਿੰਘ ਵਲਟੋਹਾ, ਸਰਪੰਚ ਮੇਜਰ ਸਿੰਘ ਅਲਗੋਂ,ਸਾਬਕਾ ਚੈਅਰਮੈਂਨ ਬਚਿਤਰ ਸਿੰਘ ਚੁੰਗ,ਡਾ. ਜਸ਼ਨਦੀਪ ਸਿੰਘ,ਗੁਰਚਰਨ ਸਿੰਘ ਖਹਿਰਾ,ਦਲਬੀਰ ਸਿੰਘ ਅਲਗੋਂ ਆੜਤੀ, ਸੁਖਦੀਪ ਸਿੰਘ ਰਾਜਨ ਅਲਗੋਕੋਠੀ,ਸਾਬਕਾ ਵਾਈਸ ਚੈਅਰਮੈਨ ਅਮਰਜੀਤ ਸਿੰਘ,ਪ੍ਰਧਾਨ ਗਿਆਨ ਸਿੰਘ,ਸਰਪੰਚ ਨਰਿੰਦਰ ਸਿੰਘ,ਹਰਦਿਆਲ ਸਿੰਘ,ਜਥੇਦਾਰ ਕਰਮ ਸਿੰਘ,ਭੁਪਿੰਦਰ ਸਿੰਘ ਹਰੀਕੇ,ਕਵਲਜੀਤ ਸਿੰਘ ਬਾਠ,ਮਾਸਟਰ ਮੇਜਰ ਸਿੰਘ,ਰੇਸ਼ਮ ਸਿੰਘ ਅੋਲਖ,ਹਰਪ੍ਰੀਤ ਸਿੰਘ ਅਲਗੋਂ,ਪੱਤਰਕਾਰ ਹਰਦਿਆਲ ਸਿੰਘ,ਆਦਿ ਸ਼ਾਮਿਲ ਸਨ।