ਅਖਿਲ ਭਾਰਤੀਆ ਤਰੁਣ ਸੰਗਮ ਵੱਲੋ ਨਵੇ ਸਾਲ ਦੀ ਖੁਸੀ ਤੇ ਭੰਡਾਰਾ ਲਗਾਇਆ

ਧੂਰੀ,02 ਜਨਵਰੀ (ਮਹੇਸ਼ ਜਿੰਦਲ): ਅਖਿਲ ਭਾਰਤੀਆ ਤਰੁਣ ਸੰਗਮ ਵੱਲੋ ਨਵੇ ਸਾਲ ਦੀ ਆਮਦ ਤੇ ਅੱਜ ਧੂਰੀ ਦੀ ਪੁਰਾਣੀ ਦਾਣਾ ਮੰਡੀ ਅੰਦਰ ਪ੍ਰਸ਼ਾਦ ਦਾ ਭੰਡਾਰਾ ਲਗਾਇਆ ਗਿਆ। ਇਸ ਮੌਕੇ ਪ੍ਰਧਾਨ ਦਿਨੇਸ਼ ਸਿੰਗਲਾ,ਮਨਜੀਤ ਸਿੰਘ ਬਖਸ਼ੀ,ਮਲਕੀਤ ਸਿੰਘ ਚਾਂਗਲੀ,ਵੀਰ ਚੰਦ ਜੈਨ,ਸੁਰੇਸ਼ ਬਾਂਸਲ,ਮਨਮੋਹਨ ਵਰਮਾਂ,ਪ੍ਰੇਮ ਕੁਮਾਰ ਤੇ ਤਾਰਾ ਚੰਦ ਆਦਿ ਮੌਜੂਦ ਸਨ ।