ਸਮਾਜ ਸੇਵੀ ਸੰਸਥਾ ਵੱਲੋਂ ਨਵੇਂ ਸਾਲ ਤੇ ਲੋਕਾਂ ਨੂੰ ਲੱਡੂ ਵੰਡ ਕੇ ਵਧਾਈ ਦਿੱਤੀ ਗਈ।

ਫਿਰੋਜ਼ਪੁਰ 01 ਜਨਵਰੀ (ਅਸ਼ੋਕ ਭਾਰਦਵਾਜ): ਮਾਂ ਚਿੰਤਪੁਰਨੀ ਸਮਾਜ ਸੇਵਾ ਦਲ ਵੱਲੋਂ ਰਮਨ ਚੋਧਰੀ ਦੀ ਅਗਵਾਈ ਹੇਠ ਫਿਰੋਜ਼ਪੁਰ ੲਿਲਾਕਾ ਨਿਵਾਸੀਅਾ ਤੇ ਬਜਾਰਾ ਵਿੱਚ ਲੱਡੂ ਵੰਡੇ  ਗੲੇ ਤੇ ਰਮਨ ਚੋਧਰੀ ਵਲੋ ੲਿਲਾਕਾ ਨਿਵਾਸੀਆਂ  ਦਾ ਧੰਨਵਾਦ ਕੀਤਾ ਗਿਆ।  ੲਿਸ ਮੋਕੇ ਮੰਡਲੀ ਦੇ ਮੈਬਰ ਜਗਦੀਸ਼ ਬਜਾਜ ਮੰਗਤ ਰਾਮ, ਅਮਿਤ, ਵਿਕੀ, ਕੁਲਦੀਪ ਸ਼ਰਮਾ, ਹਰੀਸ਼ ਮੰਗਾ ਸੰਜੀਵ ਰਿੰਕੂ ਅਾਦਿ ਸਾਮਲ ਸਨ।