ਪੁਲਿਸ ਚੋਂਕੀ ਅਲਗੋਕੋਠੀ ਵਿਖੇ ਨਵੇਂ ਆਏ ਏ.ਐਸ.ਆਈ ਸਾਹਿਬ ਸਿੰਘ ਨੇ ਅਹੁਦਾ ਸਭਾਲਿਆ 

ਅਲਗੋਕੋਠੀ 29 ਦਸੰਬਰ (ਹਰਦਿਆਲ ਭੈਣੀ): ਪੁਲਿਸ ਚੋਂਕੀ ਅਲਗੋਕੋਠੀ ਵਿਖੇ ਨਵੇਂ ਆਏ ਏ.ਐਸ.ਆਈ ਸਾਹਿਬ ਸਿੰਘ ਨੇ ਅਹੁਦਾ ਸਭਾਲਿਆ।ਇਸ ਮੋਕੇ ਪਤਰਕਾਰਾਂ ਨੂੰ ਜਾਨਕਾਰੀ ਦਿਦਿੰਆ ਕਿਹਾ ਕਿ ਪੁਲਿਸ ਚੋਕਂੀ ਅਲਗੋਕੋਠੀ ਅਧੀਨ ਪੈਂਦੇ ਇਲਾਕੇ ਵਿਚ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਸਿਰ ਨਹੀ ਚੁਕਣ ਦਿਤਾ ਜਾਵੇਗਾ ਅਤੇ ਨਾਂ ਹੀ ਕਿਸੇ ਨਸ਼ਾ ਤਸਕਰ ਨੂੰ ਬਖਸ਼ਿਆ ਜਾਵੇਗਾ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰਖਣ ਲਈ ਪਬਲਿਕ ਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ ।