ਸਵ. ਪ੍ਰਤਾਪ ਸਿੰਘ ਮਹਿਲ ਆਸਲ ਨੂੰ ਸ਼ਰਧਾਂਜਲੀਆਂ ਭੇਟ.

ਅਲਗੋਕੋਠੀ 24 ਦਸੰਬਰ (ਹਰਦਿਆਲ ਭੈਣੀ): ਸੀਨੀਅਰ ਅਕਾਲੀ ਆਗੂ ਪ੍ਰਤਾਪ ਸਿੰਘ ਮਹਿਲ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨਾਂ ਦੇ ਗ੍ਰਹਿ ਪਿੰਡ ਆਸਲ ਉਤਾੜ ਵਿਖੇ ਪਾਏ ਗਏ ਗੁਰਰਦੂਆਰਾ ਕਲਗੀਧਰ ਸਿੰਘ ਸਭਾ ਦੇ ਭਾਈ ਨਿਸ਼ਾਨ ਸਿੰਘ ਦੇ ਰਾਗੀ ਜਥੇ ਵੱਲੋਂ ਵੈਰਾਗਮਈ ਬਾਣੀ ਦਾ ਕੀਤਰਤਨ ਅਤੇ ਗੁਰਦੂਆਰਾ ਬਾਬਾ ਭਾਈ ਝਾੜੁ ਜੀ ਦੇ ਕਥਾ ਵਾਚਕ ਭਾਈ ਦਿਲਬਾਗ ਸਿੰਘ ਵੱਲੋਂ ਕਥਾ ਵਿਚਾਰ ਰਾਹੀਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ।ਅੰਤਿਮ ਅਰਦਾਸ ਉਪਰੰਤ ਸਾਬਕਾ ਹਲਕਾ ਵਿਧਾਇਕ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪ੍ਰਤਾਪ ਸਿੰਘ ਇਕ ਮਿਲਣਸਾਰ ਵਿਅਕਤੀ  ਹਰ ਇਕ ਦੇ ਦੁੱਖ ਸੁਖ ਦੇ ਭਾਈਵਾਲ ਅਤੇ ਬਹੁਤ ਹੀ ਵਧੀਆ ਇਨਸਾਨ ਸਨ ਉਨਾਂ ਦੇ ਇਸ ਫਾਨੀ ਸੰਸਾਰ ਨੂੰ ਛੱਡ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਪਾਰਟੀ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਉਪੰਰਤ,ਦਲਜੀਤ ਸਿੰਘ ਗਿੱਲ, ਸਾਬਕਾ ਸਰਪੰਚ ਜਥੇਦਾਰ ਤਾਰਾ ਸਿੰਘ ਆਸਲ ,ਅਮਰੀਕ ਸਿੰਘ ਆਸਲ,ਨੇ ਵੀ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਮੋਕੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁਲਰ,ਸਾਬਕਾ ਚੈਅਰਮੈਨ ਸੁਰਿੰਦਰ ਸਿੰਘ ਆਸਲ,ਗੁਰਮੂੱਖ ਸਿੰਘ ਘੁੱਲਾ ਬਲੇਅਰ,ਸਾਬਕਾ ਸਰਪੰਚ ਅਵਤਾਰ ਸਿੰਘ ਕਲਜੰਰ,ਚੈਅਰਮੈਨ ਭਗਵੰਤ ਸਿੰਘ,ਜਰਨੈਲ ਸਿੰਘ ਸਰਪੰਚ ਕਲਜੰਰ,ਕੁਲਦੀਪ ਸਿੰਘ ਪਨਗੋਟਾ,ਜਰਨੈਲ ਸਿੰਘ ਸਰਪੰਚ ਟਹਿਵਾਂ ਫਰੀਦਕੋਟ,ਰਾਜ ਸਿੰਘ ਗਿੱਲ ਰਤੋਕੇ,ਸਰਪੰਚ ਦਿਲਬਾਗ ਸਿੰਘ ਸੈਦੋਂ,ਸਰਪੰਚ ਮੇਹਰ ਸਿੰੰਘ ਭੁਰਾ ਕਰੀਮਪੁਰਾ,ਬਾਬਾ ਸੁਖਦੇਵ ਸਿੰਘ ਭੁਰਾ ਕੋਹਨਾਂ,ਗੁਰਬੀਰ ਸਿੰਘ ਸੇਖੋਂ,ਸੈਕਟਰੀ ਸੁਖਜਿੰਦਰ ਸਿੰਘ ਭੱਗੁਪੁਰ ਸਾਬਕਾ ਚੈਅਰਮੈਨ ਭਗਵੰਤ ਸਿੰਘ,ਖੇਤੀ ਬਾੜੀ ਅਫਸਰ ਬਲਕਾਰ ਸਿੰਘ ਭੇਣੀ,ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ,ਇਸ ਮੋਕੇ ਪ੍ਰਤਾਪ ਸਿੰਘ ਘਰਿਆਲਾ,ਸਰਪੰਚ ਬਲਵਿੰਦਰ ਸਿੰਘ ਅਮੀਰਕੇ,ਆੜਤੀ ਦੀਦਾਰ ਸਿੰਘ,ਆੜਤੀ ਸਾਰਜ ਸਿੰਘ,ਸਰਪੰਚ ਹਰਜੀਤ ਸਿੰਘ ਬਲੇਅਰ,ਬਲਕਾਰ ਸਿੰਘ ਭੇਣੀ,ਗੁਰਵਿੰਦਰ ਸਿੰਘ,ਸਵਰਨ ਸਿੰਘ ਮਹਿਲ,ਚਰਨਜੀਤ ਸਿੰਘ ਮਹਿਲ,ਸਵਰਨ ਸਿੰਘ ਆਸਲ,ਸੁਖਵਿੰਦਰ ਸਿੰਘ ਮਾਡਲ,ਗੁਰਬੰਖਸ਼ ਸਿੰਘ,ਹਰਚੰਦ ਸਿੰਘ ਵਿਰਕ,ਬਲਜੀਤ ਸਿੰਘ,ਜਸੱਮਤ ਸਿੰਘ ਸਭਰਾਂ,ਪਰਮਜੀਤ ਸਿੰਘ,ਬਲਕਾਰ ਸਿੰਘ ਮੱਲੀ,ਸੈਕਟਰੀ ਹਰਪਾਲ ਸਿੰਘ,ਸਿਮਰਤਪਾਲ ਸਿੰ ਘ ਸੁੱਗਾ ਆਦਿ ਸ਼ਾਮਿਲ ਸਨ।ਆਈਆਂ ਸੰਗਤਾਂ ਦਾ ਧੰਨਵਾਦ ਸਰਪੰਚ ਸੁਖਵਿੰਦਰ ਸਿੰਘ ਮਹਿਲ ਅਤੇ ਗੁਰਦੇਵ ਸਿੰਘ ਮਹਿਲ ਵੱਲੋਂ ਕੀਤਾ ਗਿਆ।