ਮਿਤੀ 24/12/2017 ਨੂੰ ਪਿੰਡ ਨਵੇ ਵਰਿਆਹ ਵਿਖੇ ਚਾਰ ਸਹਿਬਜਾਦਿਆ ਦਾ ਸਹੀਦੀ ਦਿਨ ਸਮੂਹ ਇਕਾਲੇ ਦੀ ਸੰਗਤ ਦੇ ਸਹਿਯੋਗ ਨਾਲ ਮਨਾਇਆਂ ਜਾ ਰਿਹਾ- ਸ਼੍ਰ: ਮੁਖਤਿਆਰ ਸਿੰਘ

ਸਰਹਾਲੀ ਕਲ੍ਹਾਂ ਚੋਹਲਾ ਸਾਹਿਬ 23 ਦਸੰਬਰ (ਦਲਬੀਰ ਸਰਹਾਲੀ,ਜਸਬੀਰ ਧੁੰਨਾ): ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਾਹਿਬਜਾਦਿਆ ਦਾ ਸਹੀਦੀ ਦਿਨ ਮਿਤੀ 24/12/2017 ਨੂੰ ਪਿੰਡ ਨਵੇ ਵਰਿਆਹ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸ੍ਰ:ਮੁਖਤਿਆਰ ਸਿੰਘ ਪਿੰਡ ਨਵੇ ਵਰਿਆਹ ਅਤੇ ਸਮੂਹ ਨਗਰ ਨਿਵਾਸੀਆ ਵੱਲੋ ਇਲਾਕਾ ਨਿਵਾਸੀ ਸਾਧ ਸੰਗਤ ਜੀ ਨੂੰ ਤਹਿ ਦਿਲੋ ਬੇਨਤੀ ਕੀਤੀ ਜਾਦੀ ਹੈ। ਕਿ ਚਾਰ ਸਾਹਿਬਜਾਦੇ ਸਹੀਦੀ ਦਿਨ ਤੇ ਪਹੁੰਚ ਕੇ ਗੁਰੂ ਜਸ ਸੁਣ ਕੇ ਜੀਵਨ ਸਫਲਾ ਬਣਾਉਣੇ । ਪਹੁੰਚ ਰਹੇ ਮਹਾਨ ਰਾਗੀ ਢਾਡੀ ਕਵੀਸ਼ਰ ਜੱਥੇ ਗੁਰੁ ਜਸ ਸੁਣਾ ਕੇ ਸੰਗਤਾ ਨੂੰ ਨਿਹਾਲ ਕਰਣਗੇ।ਗੁਰੂ ਕਾ ਲੰਗਰ ਅਤੁਟ ਵਰਤੇ ਗਾ।

ਬੇਨਤੀ ਕਰਤਾ ਸ੍ਰ:ਮੁਖਤਿਆਰ ਸਿੰਘ ਪਿੰਡ ਨਵੇ ਵਰਿਆਹ ਅਤੇ ਸਮੂਹ ਨਗਰ ਨਿਵਾਸ