ਧੂਰੀ ਨਵੀਂ ਸਬਜੀ ਮੰਡੀ ਵਿਖੇ ਲਵਾਰਿਸ ਲਾਸ ਮਿਲੀ

ਧੂਰੀ,18 ਦਸੰਬਰ (ਮਹੇਸ ਜਿੰਦਲ): ਅੱਜ ਸਵੇਰੇ 5 ਕੁ ਵਜੇ ਪੁਲਿਸ ਪਾਰਟੀ ਵੱਲੋਂ ਗਸਤ ਦੌਰਾਨ ਜਦੋਂ ਨਵੀਂ ਸਬਜੀ ਮੰਡੀ ਵਿਖੇ ਕੋਲ ਦੀ ਲੰਘ ਰਹੇ ਸੀ। ਉਥੇ ਲੋਕਾ ਦਾ ਇਕੱਠ ਦੇਖ ਕੇ ਰੁਕੇ ਤਾਂ ਉਥੇ ਇੱਕ 45 ਕੁ ਸਾਲ ਦੇ ਬਜੁਰਗ ਦੀ ਡੈਡ ਬੋਡੀ ਮਿਲੀ। ਜਿਸ ਦੀ ਅਜੇ ਤੱਕ ਸਨਾਖਤ ਨਹੀ ਹੋਈ ਜੇਕਰ ਕਿਸੇ ਨੂੰ ਇਸ ਦੀ ਪਹਿਚਾਨ ਹੁੁੰਦੀ ਹੈ ਤਾਂ ਥਾਣਾ ਸਿਟੀ ਧੂਰੀ ਵਿਖੇ ਆ ਕੇ ਮਿਲੇ।